ਜੀਦਾ ਮੇਰਾ ਗਾਂਵ ਐਂ


ਜਿਲਾ ਬਠਿੰਡਾ ਵਿੱਚ ਪੰਜਾਬ ਦੇ ਗੌਰਮਿੰਟ ਇੰਤਜਾਮ ਐ
ਸੱਤ ਲੈਣਾ ਪੈਣ ਬਠਿੰਡੇ ਟੇਸ਼ਣ ਬੜਾ ਅਰਾਮ ਐਂ
ਨਰਿੰਦਰ ਬਰਾੜ ਨਾਮ ਹੈ ਮੇਰਾ ਜੀਦਾ ਮੇਰਾ ਗਾਂਵ ਐਂ
ਜਿਥੋਂ ਦਾ ਸੁਣੀਦਾ ਬੰਤਾ ਪਹਿਲਵਾਨ ਐਂ ਪਰ ਹੁਣ ਪਰਭੂ ਦੇ ਧਾਮ ਐਂ
ਬੜੀਆਂ ਉਹਨੇ ਲੜੀਆਂ ਕੁਸ਼ਤੀਆਂ ਰਾਜੇ ਦੇਣ ਇਨਾਮ ਐਂ
ਤੁਹਾਨੂ ਸਾਰਿਆਂ ਨੂੰ ਬਾਰ ਬਾਰ ਪਰਣਾਮ ਐਂ

Comments